ਨਵੇਂ ਹੁਕਮ ਜਾਰੀ- ਹੁਣ ਨਹੀਂ ਹੋਣੇ Deport ?
ਅਮਰੀਕ ਤੋਂ ਵੱਡੀ ਖਬਰ- ਹੋ ਗਿਆ ਫੈਸਲਾ ?
ਫਰਜ਼ੀ ਏਜੰਟਾਂ ਦੀ ਹੁਣ ਕੈਰ ਨਹੀਂ
ਹਾਈ ਕੋਰਟ ਵੱਲੋਂ ਪੰਜਾਬ ਸਰਕਾਰ ਨੂੰ ਹੁਕਮ
ਵਕੀਲ ਕੰਵਰ ਪਹੁਲ ਸਿੰਘ ਦੀ ਪਟੀਸ਼ਨ ਮਗਰੋਂ ਫੈਸਲਾ
ਚੀਫ਼ ਜਸਟਿਸ ਸ਼ੀਲ ਨਾਗੂ ਅਤੇ ਜਸਟਿਸ ਹਰਮੀਤ ਸਿੰਘ ਗਰੇਵਾਲ
ਦੇ ਬੈਂਚ ਨੇ ਕੀਤਾ ਪਟੀਸ਼ਨ ਦਾ ਨਿਬੇੜਾ- ਹੁਕਮ ਜਾਰੀ ਕੀਤੇ
ਮਾਸੂਮ ਲੋਕਾਂ ਨੂੰ ਗੈਰ-ਕਾਨੂੰਨੀ ਤੌਰ ’ਤੇ ਵਿਦੇਸ਼ ਭੇਜਣ
ਸਣੇ ਲੋਕਾਂ ਨਾਲ ਧੋਖਾਧੜੀ ਕਰ ਕੇ ਪੈਸੇ ਠੱਗਣ ਦਾ ਜ਼ਿਕਰ
ਤੁਰੰਤ ਕਾਰਵਾਈ ਕਰਨ ਦੇ ਨਿਰਦੇਸ਼ ਜਾਰੀ ਕੀਤੇ ਗਏ
ਪਟੀਸ਼ਨ 'ਚ ‘ਇਮੀਗ੍ਰੇਸ਼ਨ ਜਾਂਚ ਚੌਕੀਆਂ’ ਦੀ ਸਥਾਪਨਾ ਦੀ ਮੰਗ
ਇਸ ਬਾਰੇ ਇਮੀਗ੍ਰੇਸ਼ਨ ਐਕਟ 1983 ਤਹਿਤ ਫੌਰੀ ਐਕਸ਼ਨ ਲੈਣ ਦੀ ਮੰਗ
‘ਪ੍ਰਮਾਣਿਤ ਭਰਤੀ ਏਜੰਟਾਂ’ ਦੀ ਇਕ ਨਵੀਂ ਸੂਚੀ ਜਾਰੀ ਕਰਨ ਦੀ ਮੰਗ
Deport ਹੋਏ ਭਾਰਤੀਆਂ ਨੂੰ ਵੇਖਦੇ ਜਾਰੀ ਕੀਤੀ ਸੀ ਪਟੀਸ਼ਨ
ਪ੍ਰਮਾਣਿਤ ਭਰਤੀ ਏਜੰਟਾਂ ਅਤੇ ਵਿਦੇਸ਼ੀ ਅਧਿਕਾਰਤ ਰੁਜ਼ਗਾਰਦਾਤਾਵਾਂ ਦੀ ਸੂਚੀ ਅਪਗਰੇਡ ਕਰਨ ਦੀ ਮੰਗ
ਪੰਜਾਬ ਮਨੁੱਖੀ ਤਸਕਰੀ ਰੋਕਥਾਮ ਐਕਟ ਤਹਿਤ ਫਰਜ਼ੀ ਏਜੰਟਾਂ ਖਿਲਾਫ ਐਕਸ਼ਨ ਦੀ ਮੰਗ
ਤਾਂ ਜੋ ‘ਡੰਕੀ ਰੂਟਸ’ ਰਾਹੀਂ ਮਨੁੱਖੀ ਤਸਕਰੀ ਨੂੰ ਰੋਕਿਆ ਜਾ ਸਕੇ
#americanews #americadeportes #amritsarairport #amritsarnews #deportations #deportationnews #latestnews #trendingnow #updatenews #newspunjab #punjabnews #oneindiapunjabi #Deportation #America #NewOrder #Immigration #Decision #USA #Foreigners #LegalNews #DeportationLaw #ImmigrationUpdates
~PR.182~